0 of 33 questions completed Questions: This Online Quiz program is aimed to encourage aspirants to check their general knowledge and improve their performance & confidence. Under this section users can play number of free quizzes related to Punjabi Grammar. These questions had already been asked in various competitive examinations and Punjab Jobs papers. Once the user selects a Quiz , 40 multiple choice questions with four options will be displayed. These questions were selected randomly from our database containing hundreds of questions. Users will have to select one option out of the four option given which they think is the correct answer. After attempting all the questions users will have to select ‘Finish Quiz’ option which will take them to the result page. In the result page users will be shown detailed result such as number of correct and wrong answer along with percentage obtained. It will also show the correct answer to each questions after submitting your responses.
You have already completed the quiz before. Hence you can not start it again.
Quiz is loading...
You must sign in or sign up to start the quiz.
You have to finish following quiz, to start this quiz:
0 of 33 questions answered correctly
Your time:
Time has elapsed
You have reached 0 of 0 points, (0) ਬੋਲੀ/ਭਾਸ਼ਾ ਕਿਸਨੂੰ ਕਿਹਾ ਜਾਂਦਾ ਹੈ? ਵਿਦਵਾਨਾਂ ਅਨੁਸਾਰ ਪੰਜਾਬੀ ਦੀ ਜਨਮ-ਦਾਤੀ ਭਾਸ਼ਾ ਕਿਹੜੀ ਹੈ? ਵਿਆਕਰਨ ਦੇ ਕਿੰਨੇ ਭਾਗ ਹੁੰਦੇ ਹਨ? ਵਿਆਕਰਨ ਦੇ ਤਿੰਨ ਭਾਗ ਹੁੰਦੇ ਹਨ: ਵਿਆਕਰਨ ਦੇ ਤਿੰਨ ਭਾਗ ਹੁੰਦੇ ਹਨ: ਪੰਜਾਬੀ ਦੀ ਟਕਸਾਲੀ ਬੋਲੀ ਕਿਹੜੀ ਹੈ? ਟਕਸਾਲੀ ਬੋਲੀ ਕਿਸ ਨੂੰ ਕਿਹਾ ਜਾਂਦਾ ਹੈ? ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ? ‘ਮਾਝੀ’ ਖੇਤਰ ਦੱਸੋ ਰਾਵਲਪਿੰਡੀ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ? ਕਿਸੇ ਬੋਲੀ ਨੂੰ ਸ਼ੁੱਧ ਰੂਪ ਵਿੱਚ ਪੜ੍ਹਨ-ਲਿਖਣ ਲਈ ਵਿਦਵਾਨਾਂ ਵੱਲੋਂ ਬਣਾਏ ਗਏ ਨਿਯਮਾਂ ਨੂੰ ਕੀ ਕਹਿੰਦੇ ਹਨ? ਗੁਰਮੁੱਖੀ ਕੀ ਹੈ? ਭਾਸ਼ਾ ਨੂੰ ਅੰਕਿਤ ਕਰਨ ਲਈ ਬਣਾਏ ਗਏ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਪੰਜਾਬੀ ਭਾਸ਼ਾ ਲਿਖਣ ਲਈ ਕਿਹੜੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ? ਗੁਰਮੁੱਖੀ ਵਰਨ-ਮਾਲਾ ਵਿੱਚ ਕੁੱਲ ਕਿੰਨੇ ਵਰਨ ਹਨ? ਅੱਜ-ਕੱਲ੍ਹ ਕਿਹੜੇ ਵਰਨ ਦੀ ਪੈਰੀਂ ਵਰਤੋਂ ਅਲੋਪ ਹੋ ਗਈ ਹੈ? ਲਗਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ? ਹੇਠ ਲਿਖਿਆਂ ਵਿੱਚੋਂ ਗੁਰਮੁਖੀ ਦੇ ਲਗਾਖਰ ਚੁਣੋ। ਜਿਹੜਾ ਚਿੰਨ੍ਹ ਲਗਾਂ ਤੋਂ ਪਿੱਛੋਂ ਲਗਦਾ ਹੈ, ਉਸਨੂੰ ਕੀ ਕਿਹਾ ਜਾਂਦਾ ਹੈ? ਲਗਾਂ-ਮਾਤਰਾਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ? ਮੁਕਤਾ ਵਰਨ ਨੂੰ ਕਿਹੜੀ ਲਗ ਲਾਈ ਜਾਂਦੀ ਹੈ? ਲਗਾਂ ਕਿਸ ਨੂੰ ਕਿਹਾ ਜਾਂਦਾ ਹੈ ? ਗੁਰਮੁਖੀ ਵਰਨਮਾਲਾ ਵਿੱਚ ਪੈਰ ਵਿੱਚ ਬਿੰਦੀ ਵਾਲੇ ਚਿੰਨ੍ਹ (ਸ਼, ਖ਼, ਗ਼, ਜ਼, ਫ਼, ਲ਼ ) ਕਿਹੜੀ ਭਾਸ਼ਾ ਵਿੱਚੋਂ ਲਏ ਗਏ ਹਨ? ਬਿੰਦੀ, ਟਿੱਪੀ ਅਤੇ ਅੱਧਕ ਕੀ ਹਨ? ਗੁਰਮੁਖੀ ਵਰਨਮਾਲਾ ਵਿੱਚ ਮੂਲ ਸਵਰ ਕਿਹੜੇ ਹਨ? ‘ਙ, ਞ, ਨ, ਮ, ਣ’ ਧੁਨੀਆਂ ਨੂੰ ਕੀ ਕਿਹਾ ਜਾਂਦਾ ਹੈ? ‘ਯ’ ਅਤੇ ‘ਵ’ ਕੀ ਹਨ? ਅੱਖਰਾਂ, ਲਗਾਂ-ਮਾਤਰਾਵਾਂ, ਸ਼ਬਦ ਜੋੜਾਂ ਦੇ ਨਿਯਮਾਂ ਦੀ ਜਾਣਕਾਰੀ ਵਿਆਕਰਨ ਦੇ ਕਿਹੜੇ ਭਾਗ ਵਿੱਚ ਮਿਲਦੀ ਹੈ? ਪੰਜਾਬੀ ਦੇ ਹੋਂਠੀ (Labials) ਵਿਅੰਜਨ ਕਿਹੜੇ ਹਨ? ਪੰਜਾਬੀ ਦੇ ਕੰਠੀ (Guttural) ਵਿਅੰਜਨ ਕਿਹੜੇ ਹਨ? ਪੰਜਾਬੀ ਦੇ ਤਾਲਵੀ (Palatine) ਵਿਅੰਜਨ ਕਿਹੜੇ ਹਨ? ਪੰਜਾਬੀ ਦੇ ਉਲਟ-ਜੀਭੀ (Linguals) ਵਿਅੰਜਨ ਕਿਹੜੇ ਹਨ? ਪੰਜਾਬੀ ਦੇ ਦੰਤੀ (Dentals) ਵਿਅੰਜਨ ਕਿਹੜੇ ਹਨ? ਲਘੂ ਸਵਰ ਚੁਣੋ: ਲਘੂ ਸਵਰ: ਲਘੂ ਸਵਰ: ਕਿਹੜਾ ਸਵਰ ਮੁਕਤਾ ਰੂਪ ਵਿੱਚ ਵਰਤਿਆ ਜਾਂਦਾ ਹੈ?Quiz-summary
Information
Quiz Instructions:
Results
Average score
Your score
Categories
Pos.
Name
Entered on
Points
Result
Table is loading
No data available
1. Question
2. Question
3. Question
1. ਵਰਨ-ਬੋਧ (Orthography)
2. ਸ਼ਬਦ-ਬੋਧ (Ethymology)
3. ਵਾਕ-ਬੋਧ (Syntax)
1. ਵਰਨ-ਬੋਧ (Orthography)
2. ਸ਼ਬਦ-ਬੋਧ (Ethymology)
3. ਵਾਕ-ਬੋਧ (Syntax)
4. Question
5. Question
6. Question
7. Question
8. Question
9. Question
10. Question
11. Question
12. Question
13. Question
14. Question
15. Question
16. Question
17. Question
18. Question
19. Question
20. Question
21. Question
22. Question
23. Question
24. Question
25. Question
26. Question
27. Question
28. Question
29. Question
30. Question
31. Question
32. Question
ਜਿੰਨ੍ਹਾਂ ਸਵਰਾਂ ਜਾਂ ਲਗਾਂ ਦੇ ਉਚਾਰਨ ਵਿੱਚ ਘੱਟ ਸਮਾਂ ਲੱਗੇ ਉਹਨਾਂ ਨੂੰ ਲਘੂ/ਅਲਪ ਜਾਂ ਹ੍ਰਸਵ ਸ੍ਵਰ ਕਿਹਾ ਜਾਂਦਾ ਹੈ।
ਜਿਵੇਂ- ਅ, ਇ, ਉ।
ਦੀਰਘ ਸਵਰ:
ਜਿੰਨ੍ਹਾਂ ਲਗਾਂ ਦੇ ਉਚਾਰਨ ਵਿੱਚ ਜਿਆਦਾ ਸਮਾਂ ਲੱਗੇ ਉਹਨਾਂ ਨੂੰ ਦੀਰਘ ਸ੍ਵਰ ਕਿਹਾ ਜਾਂਦਾ ਹੈ।
ਜਿਵੇਂ- ਆ, ਈ, ਊ, ਏ, ਐ, ਓ, ਔ।
ਜਿੰਨ੍ਹਾਂ ਸਵਰਾਂ ਜਾਂ ਲਗਾਂ ਦੇ ਉਚਾਰਨ ਵਿੱਚ ਘੱਟ ਸਮਾਂ ਲੱਗੇ ਉਹਨਾਂ ਨੂੰ ਲਘੂ/ਅਲਪ ਜਾਂ ਹ੍ਰਸਵ ਸ੍ਵਰ ਕਿਹਾ ਜਾਂਦਾ ਹੈ।
ਜਿਵੇਂ- ਅ, ਇ, ਉ।
ਦੀਰਘ ਸਵਰ:
ਜਿੰਨ੍ਹਾਂ ਲਗਾਂ ਦੇ ਉਚਾਰਨ ਵਿੱਚ ਜਿਆਦਾ ਸਮਾਂ ਲੱਗੇ ਉਹਨਾਂ ਨੂੰ ਦੀਰਘ ਸ੍ਵਰ ਕਿਹਾ ਜਾਂਦਾ ਹੈ।
ਜਿਵੇਂ- ਆ, ਈ, ਊ, ਏ, ਐ, ਓ, ਔ।
33. Question
1 Comment
gudia · August 11, 2021 at 2:13 am
please provide more quiz on punjabi grammar